ਹਾਂ, ਤੁਸੀਂ ਵਾਟਸਐਪ, ਫੇਸਬੁੱਕ, ਇੰਸਟਾਗ੍ਰਾਮ, ਜੀਮੇਲ, ਹੈਂਗਆਊਟਸ, ਵਰਗੇ ਕਈ ਵੱਖ-ਵੱਖ ਮੀਡੀਆ ਦਾ ਇਸਤੇਮਾਲ ਕਰਕੇ ਆਰਟੀਕਲਸ ਸ਼ੇਅਰ ਵੀ ਕਰ ਸਕਦੇ ਹੋ।

 ਅਜਿਹਾ ਕਰਨ ਲਈ ਨਿਊਜ਼ ਆਰਟੀਕਲ ਖੋਲ੍ਹੋ। ਸੱਜੇ ਪਾਸੇ ਬਣੇ 3 ਡਾੱਟਸ ‘ਤੇ ਟੈਪ ਕਰੋ ਅਤੇ ਸ਼ੇਅਰ ‘ਤੇ ਕਲਿੱਕ ਕਰੋ। ਹੁਣ ਤੁਸੀਂ ਵੱਖ-ਵੱਖ ਮੀਡੀਆ ਦੀ ਵਰਤੋਂ ਕਰਦੇ ਹੋਏ ਆਰਟੀਕਲ ਸ਼ੇਅਰ ਕਰ ਸਕਦੇ ਹੋ।