ਸਾਨੂੰ ਇਸਦੀ ਜਾਂਚ ਕਰਨੀ ਹੋਵੇਗੀ। ਹਾਲਾਂਕਿ ਇਹ ਇੰਟਰਨੈਟ ਨੈਟਵਰਕ ਸੋਰਸ ‘ਤੇ ਨਿਰਭਰ ਨਹੀਂ ਕਰਦਾ। ਪਰ ਕਦੇ-ਕਦੇ ਇਹ ਸਮੱਸਿਆਂ ਹੋ ਸਕਦੀ ਹੈ। ਸਾਨੂੰ ਇਹ ਸਮੱਸਿਆ ਦੂਰ ਕਰਨ ਲਈ ਇਹਨਾਂ ਜਾਣਕਾਰੀਆਂ ਦੀ ਲੋੜ ਪਵੇਗੀ, ਜੋ ਤੁਹਾਨੂੰ ਸਾਨੂੰ ਉਪਲਬਧ ਕਰਵਾਉਣੀਆਂ ਪੈਣਗੀਆਂ।
• ਸਮੱਸਿਆ ਨਾਲ ਸਬੰਧਿਤ ਐਰਰ ਸਕ੍ਰੀਨਸ਼ਾੱਟ ਜਾਂ ਵੀਡਿਓ
• ਆਪਣੇ ਬ੍ਰਾਊਜ਼ਰ ਵਿੱਚ 'm.dailyhunt.in' ਬ੍ਰਾਊਜ਼ ਕਰੋ ਅਤੇ ਸਾਨੂੰ ਦੱਸੋ ਕਿ ਕੀ ਤੁਹਾਨੂੰ ਬ੍ਰਾਊਜ਼ਰ ਵਿੱਚ ਵੀ ਪਰੇਸ਼ਾਨੀ ਹੋ ਰਹੀ ਹੈ
• ਡੇਲੀਹੰਟ ਕਲਾਇੰਟ ਆਈਡੀ (ਜੋ ਕਿ ਪ੍ਰੋਫਾਇਲ ਸੈਕਸ਼ਨ ਦੇ ਤਹਿਤ ਸੈਟਿੰਗਸ ਵਿੱਚ ਹੁੰਦੀ ਹੈ) ਅਤੇ ਅਸੀਂ ਜਲਦ ਤੋਂ ਜਲਦ ਤੁਹਾਡੀ ਸਮੱਸਿਆ ਸੁਲਝਾਉਣ ਦੀ ਕੋਸ਼ਿਸ਼ ਕਰਾਂਗੇ।
ਸਾਡਾ ਈ-ਮੇਲ ਆਈਡੀ ਹੈ [email protected] ਅਸੀਂ ਜਾਣਦੇ ਹਾਂ ਕਿ ਇਹ ਲਿਸਟ ਕੁਝ ਲੰਬੀ ਹੈ, ਪਰ ਇਸ ਨਾਲ ਅਸੀਂ ਤੁਹਾਡੀ ਸਮੱਸਿਆ ਨੂੰ ਨਿਸ਼ਚਿਤ ਤੌਰ ‘ਤੇ ਦੂਰ ਕਰ ਸਕਦੇ ਹਾਂ।