ਹਾਂ, ਇਹ ਫੀਚਰ ਉਪਲਬਧ ਹੈ। ਹੇਠਾਂ ਦਿੱਤੇ ਗਏ ਸਟੈਪਸ ਫਾੱਲੋ ਕਰੋ। ਡੇਲੀਹੰਟ ਐਪ ‘ਤੇ ਆਪਣੀ ਪ੍ਰੋਫਾਇਲ ਵਿੱਚ ਜਾਓ >> ਪੋਸਟ ‘ਤੇ ਕਲਿੱਕ ਕਰੋ >> ਹੇਠਾਂ ਜਾ ਕੇ ਐਡ ਕੁਮੈਂਟ ਦੇ ਕੋਲ ਬਣੇ ਕੁਮੈਂਟ ਆਇਕਨ ‘ਤੇ ਕਲਿੱਕ ਕਰੋ >> ਯੂਜ਼ਰ ਦੇ ਕੁਮੈਂਟ ਦੇ ਨਾਲ ਬਣੇ “ਫਲੈਗ” ਆਇਕਨ ‘ਤੇ ਕਲਿੱਕ ਕਰੋ।