ਡੇਲੀਹੰਟ ਵੱਲੋਂ ਸ਼ੁੱਭ ਕਾਮਨਾਵਾਂ  ਡੇਲੀਹੰਟ ਐਪ ਖੋਲ੍ਹੋ। ਖੱਬੇ ਕੋਨੇ ‘ਤੇ ਉੱਪਰ ਵੱਲ ਬਣੇ ਐਨੀਮੇਟਿਡ ਆਇਕਨ ‘ਤੇ ਕਲਿੱਕ ਕਰੋ। ਇੱਥੇ ਤੁਹਾਨੂੰ ਦੋ ਆੱਪਸ਼ਨਜ਼ ਮਿਲਣਗੇ।  1. ਆਪਣਾ ਨਾਮ ਟਾਇਪ ਕਰੋ

 2. ਆਪਣਾ ਯੂਜ਼ਰ ਨੇਮ ਟਾਇਪ ਕਰੋ

 ਕਿਸੇ ਵੀ ਆੱਪਸ਼ਨ ‘ਤੇ ਕਲਿੱਕ ਕਰਨ ‘ਤੇ ਤੁਹਾਨੂੰ ਤਿੰਨ ਆੱਪਸ਼ਨ ਮਿਲਣਗੇ

 1. ਮੋਬਾਇਲ ਨੰਬਰ ਦੇ ਨਾਲ ਸਾਇਨ ਇਨ ਕਰੋ

 2. ਫੇਸਬੁੱਕ ਦੇ ਨਾਲ ਸਾਇਨ ਇਨ ਕਰੋ

 3. ਗੂਗਲ ਦੇ ਨਾਲ ਸਾਇਨ ਇਨ ਕਰੋ

 ਉਮੀਦ ਹੈ ਇਸ ਜਾਣਕਾਰੀ ਨਾਲ ਤੁਹਾਨੂੰ ਮਦਦ ਮਿਲੇਗੀ।