ਕਿਰਪਾ ਕਰਕੇ ਇਹ ਸਟੈਪਸ ਫਾੱਲੋ ਕਰੋ-ਸੈਟਿੰਗਸ ਵਿੱਚ ਜਾਓ>>ਡਵੈਲਪਰ ਆੱਪਸ਼ਨ >>ਐਪਸ ਸਿਲੈਕਟ ਕਰੋ (“ਡੋਂਟ ਕੀਪ ਐਕਟੀਵਿਟੀਜ਼”)>> ਡਿਸੇਬਲ (ਆੱਫ਼ ਕਰੋ)।

ਨੋਟ: ਜੇ ਸੈਟਿੰਗਸ ਵਿੱਚ ਡਵੈਲਪਰ ਆੱਪਸ਼ਨ ਉਪਲਬਧ ਨਾ ਹੋਵੇ, ਤਾਂ ‘ਅਬਾਊਟ ਡਿਵਾਇਸ’ ਵਿੱਚ ਜਾਓ ਅਤੇ ਡਵੈਲਪਰ ਆੱਪਸ਼ਨ ਇਨੇਬਲ ਕਰਨ ਲਈ ਬਿਲਡ ਨੰਬਰ ‘ਤੇ 5 ਵਾਰ ਟੈਪ ਕਰੋ। ਇਸਨੂੰ ਇਨੇਬਲ ਕਰਨ ਤੋਂ ਬਾਅਦ ਉੱਪਰ ਦਿੱਤੇ  ਗਏ ਸਟੈਪਸ ਫਾੱਲੋ ਕਰੋ  

ਕਿਸੇ ਵੀ ਸਹਾਇਤਾ ਲਈ ਆਪਣੀ ਐਪ ਕਲਾਇੰਟ ਆਈਡੀ ਦੇ ਨਾਲ (ਜੋ ਕਿ ਸੈਟਿੰਗਸ—ਪ੍ਰੋਫਾਇਲ ਸੈਕਸ਼ਨ ਵਿੱਚ ਮਿਲੇਗੀ) [email protected] ‘ਤੇ ਸਾਡੇ ਨਾਲ ਸੰਪਰਕ ਕਰੋ।