ਹਾਂ, ਤੁਸੀਂ ਅਜਿਹਾ ਕਰ ਸਕਦੇ ਹੋ। ਹੇਠਾਂ ਦਿੱਤੇ ਗਏ ਪਾਥ ਨੂੰ ਫਾੱਲੋ ਕਰੋ। ਪਬਲਿਸ਼ਡ ਪੋਸਟ ‘ਤੇ ਕਰਸਰ ਘੁੰਮਾਓ >> ਐਡਿਟ ‘ਤੇ ਕਲਿੱਕ ਕਰੋ >> ਜ਼ਰੂਰੀ ਬਦਲਾਵ ਕਰੋ >> ਪਬਲਿਸ਼ ‘ਤੇ ਕਲਿੱਕ ਕਰੋ।