ਹਾਂ, ਤੁਸੀਂ ਡੇਲੀਹੰਟ ਤੋਂ ਆਪਣੇ ਆਰਟੀਕਲਸ ਨੂੰ ਸੋਸ਼ਲ ਮੀਡੀਆ ਪਲੇਟਫਾਰਮਸ ‘ਤੇ ਸ਼ੇਅਰ ਕਰ ਸਕਦੇ ਹੋ। ਇਹਨਾਂ ਸਟੈਪਸ ਨੂੰ ਫਾੱਲੋ ਕਰੋ: 

•        ਡੇਲੀਹੰਟ ਐਪ ‘ਤੇ ਆਪਣੇ ਪ੍ਰੋਫਾਇਲ ਵਿੱਚ ਜਾਓ  

•        ਪੋਸਟ ਦੀ ਥੰਬਨੇਲ ਦੇ ਕੋਲ ਬਣੇ 3 ਵਰਟੀਕਲ ਡਾੱਟਸ ‘ਤੇ ਕਲਿੱਕ ਕਰੋ 

•        ਸ਼ੇਅਰ ‘ਤੇ ਕਲਿੱਕ ਕਰੋ

 ਉਮੀਦ ਹੈ ਤੁਹਾਨੂੰ DH ਕ੍ਰਿਏਟਰ ਪਸੰਦ ਆ ਰਿਹਾ ਹੈ। 

ਕਿਸੇ ਸਹਾਇਤਾ ਜਾਂ ਜਾਣਕਾਰੀ ਲਈ ਸਾਨੂੰ[email protected] ‘ਤੇ ਲਿਖੋ।