ਪਿਆਰੇ ਯੂਜ਼ਰ, ਤੁਹਾਡੇ ਡਿਵਾਇਸ ‘ਤੇ ਜ਼ਿਆਦਾ ਬੈਟਰੀ ਇਸਤੇਮਾਲ ਹੋਣ ਕਰਕੇ ਹੋਈ ਪਰੇਸ਼ਾਨੀ ਲਈ ਅਸੀਂ ਮਾਫੀ ਚਾਹਾਂਗੇ। ਅਸੀਂ ਹਮੇਸ਼ਾ ਇਸਦਾ ਖਾਸ ਧਿਆਨ ਰੱਖਦੇ ਹਾਂ ਕਿ ਸਾਡੀ ਐਪ ਘੱਟ ਤੋਂ ਘੱਟ ਬੈਟਰੀ ਇਸਤੇਮਾਲ ਕਰੇ। ਅਸੀਂ ਤੁਹਾਡਾ ਫੀਡਬੈਕ ਨੋਟ ਕਰ ਲਿਆ ਹੈ ਅਤੇ ਅਸੀਂ ਆਪਣੀ ਤਕਨੀਕੀ ਟੀਮ ਨੂੰ ਇਸਦੀ ਜਾਣਕਾਰੀ ਦੇਵਾਂਗੇ ਤਾਂ ਕਿ ਇਸਦੀ ਜਾਂਚ ਹੋ ਸਕੇ।