ਸਾਰੇ ਮੋਬਾਇਲਸ  ਅਤੇ ਟੇਬਲੇਟਸ ਦੀ ਸਪੈਸੀਫਿਕੇਸ਼ਨ  ਵੱਖ-ਵੱਖ ਹੁੰਦੀ ਹੈ। ਇਸ ਤਰ੍ਹਾਂ ਕਈ ਵਾਰ ਅਜਿਹਾ ਵੀ ਹੋ ਸਕਦਾ ਹੈ ਕਿ ਕੁਝ ਫੋਂਟਸ, ਤੁਹਾਡੇ ਫੋਨ ‘ਤੇ ਦਿਖਾਈ ਨਹੀਂ ਦਿੰਦੇ। ਅਜਿਹੇ ਵਿੱਚ ਤੁਹਾਨੂੰ ਕਰਨਾ ਹੈ ਕਿ ਹੇਠਾਂ ਦਿੱਤੀ ਗਈ ਡਿਟੇਲਸ ਦੇ ਨਾਲ ਸਾਨੂੰ ਮੇਲ ਕਰੋ: 

•        ਫੋਨ ਮਾੱਡਲ

•        ਪਲੇਟਫਾਰਮ (ਐਂਡ੍ਰੋਇਡ, IOS, ਵਿੰਡੋਜ਼)

•        ਮੋਬਾਇਲ OS ਵਰਜ਼ਨ

•        ਇਸਦਾ ਸਕ੍ਰੀਨਸ਼ਾੱਟ

•        ਡੇਲੀਹੰਟ ਕਲਾਇੰਟ ਆਈਡੀ (ਜੋ ਕਿ ਪ੍ਰੋਫਾਇਲ ਸੈਕਸ਼ਨ ਤਹਿਤ ਸੈਟਿੰਗਸ ਵਿੱਚ ਹੁੰਦੀ ਹੈ) ਅਤੇ ਅਸੀਂ ਜਲਦ ਤੋਂ ਜਲਦ ਤੁਹਾਡੀ ਸਮੱਸਿਆ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰਾਂਗੇ। 

 ਸਾਡਾ ਈ-ਮੇਲ ਆਈਡੀ ਹੈ YourFriends@Dailyhunt.in ਅਸੀਂ ਜਾਣਦੇ ਹਾਂ ਕਿ ਇਹ ਲਿਸਟ ਕੁਝ ਲੰਬੀ ਹੈ, ਪਰ ਇਸ ਨਾਲ ਅਸੀਂ ਤੁਹਾਡੀ ਸਮੱਸਿਆ ਨੂੰ ਨਿਸ਼ਚਿਤ ਤੌਰ ‘ਤੇ ਦੂਰ ਕਰ ਸਕਦੇ ਹਾਂ।