ਅਜਿਹਾ ਇਸ ਲਈ ਕਿਉਂਕਿ ਸਥਿਤੀਆਂ ਦੇ ਕਾਰਨ ਤੁਹਾਡੇ ਡਿਵਾਇਸ ਵਿੱਚ ਇੱਕ ਜਾਂ ਇਸ ਤੋਂ ਵੱਧ ਆੱਪਸ਼ਨਜ਼ ਇਨੇਬਲ ਜਾਂ ਡਿਸੇਬਲਡ ਹੋਣਗੇ।

 ਆੱਪਸ਼ਨ 1: ਐਪ ਸੈਟਿੰਗਸ ਵਿੱਚ ਜਾ ਕੇ ਨੋਟੀਫਿਕੇਸ਼ਨਸ ਇਨੇਬਲ ਕਰੋ

 ਆੱਪਸ਼ਨ 2: ਫੋਨ ਸੈਟਿੰਗਸ ਵਿੱਚ ਜਾ ਕੇ ‘Show Notifications’ ਇਨੇਬਲ ਕਰੋ >>ਐਪਸ ‘ਤੇ ਕਲਿੱਕ ਕਰੋ >>ਮੈਨਯੂ ਵਿੱਚ “All” (ਜਾਂ “Downloaded”) ਨੂੰ ਸਿਲੈਕਟ ਕਰੋ >> ਡੇਲੀਹੰਟ ਸਿਲੈਕਟ ਕਰੋ 

 ਆੱਪਸ਼ਨ 3: ਫੋਨ ਸੈਟਿੰਗਸ ਵਿੱਚ ਜਾ ਕੇ ਨੋਟੀਫਿਕੇਸ਼ਨਜ਼ ਨੂੰ ਅਨਬਲਾੱਕ ਕਰੋ>> ਨੋਟੀਫਿਕੇਸ਼ਨ ‘ਤੇ ਜਾਓ>>ਐਪ ਨੋਟੀਫਿਕੇਸ਼ਨ ‘ਤੇ ਕਲਿੱਕ ਕਰੋ>> ਡੇਲੀਹੰਟ ਸਿਲੈਕਟ ਕਰੋ >> ਬਲਾੱਕ  ਨੋਟ: ਕਿਰਪਾ ਕਰਕੇ ਧਿਆਨ ਦਿਓ ਕਿ ਜਿਸ ਤਰ੍ਹਾਂ ਨਾਲ ਇਹ ਪਾਥ ਵਿੱਚ ਆੱਪਸ਼ਨ ਦਿੱਤੇ ਗਏ ਹਨ, ਉਹ ਵੱਖ-ਵੱਖ ਡਿਵਾਇਸਿਜ਼ ਦੇ ਮੁਤਾਬਿਕ ਵੱਖ-ਵੱਖ ਹੋ ਸਕਦੇ ਹੋ।

  ਆੱਪਸ਼ਨ 4: ਫੋਨ ਸੈਟਿੰਗਸ >> ਫਿਲਟਰ ਨੋਟੀਫਿਕੇਸ਼ਨ ਵਿੱਚ ਜਾ ਕੇ ਨੋਟੀਫਿਕੇਸ਼ਨ ਸੈਟਿੰਗਸ ਨੂੰ (ਬੈਲ ਆਇਕਨ ਦੀ ਸਹਾਇਤਾ ਨਾਲ) ਅਨਮਿਊਟ ਕਰੋ। ਜੇ ਤੁਹਾਨੂੰ ਕੋਈ ਮਿਊਟਿਡ ਡੇਲੀਹੰਟ ਲਿੰਕ ਨਜ਼ਰ ਆਵੇ, ਤਾਂ ਡੇਲੀਹੰਟ ਨੋਟੀਫਕੇਸ਼ਨ ਨੂੰ ਦੇਰ ਤੱਕ ਦਬਾਏ ਰੱਖੋ ਅਤੇ ਡਿਲੀਟ ਕਰ ਦਿਓ।  ਜੇ ਇਸ ਤੋਂ ਬਾਅਦ ਵੀ ਤੁਹਾਨੂੰ ਨੋਟੀਫਿਕੇਸ਼ਨ ਨਾ ਪ੍ਰਾਪਤ ਹੋਣ, ਤਾਂ ਸਾਨੂੰ [email protected] ‘ਤੇ ਲਿਖੋ।