ਹਾਂ, ਡੇਲੀਹੰਟ ਐਪ ‘ਤੇ ਲਾਇਵ ਚੈਨਲਸ ਵੀ ਉਪਲਬਧ ਹਨ। ਕਿਰਪਾ ਕਰਕੇ ਪਲੇਸਟੋਰ ਤੋਂ ਐਪ ਦਾ ਲੇਟੈਸਟ ਵਰਜ਼ਨ ਡਾਊਨਲੋਡ/ਅਪਡੇਟ ਕਰ ਲਓ ਅਤੇ ਹੇਠਾਂ ਦਿੱਤੇ ਗਏ ਸਟੈਪਸ ਦੀ ਮਦਦ ਨਾਲ ਲਾਇਵ ਚੈਨਲ ਦੇਖੋ।  ਡੇਲੀਹੰਟ ਐਪ ਖੋਲ੍ਹੋ ਟੀਵੀ ਆਇਕਨ ‘ਤੇ ਕਲਿੱਕ ਕਰੋ ਸੈਟਿੰਗਸ ਆਇਕਨ ਨੂੰ ਸਿਲੈਕਟ ਕਰੋ ਆਪਣੇ ਪਸੰਦੀਦਾ ਚੈਨਲ ਅਤੇ ਟਾੱਪਿਕ ਚੁਣੋ ਇਸਨੂੰ ਆਪਣੀ ਪਲੇਲਿਸਟ ਵਿੱਚ ਐਡ ਕਰੋ  ਉਮੀਦ ਹੈ ਕਿ ਤੁਹਾਨੂੰ ਡੇਲੀਹੰਟ ‘ਤੇ ਨਿਊਜ਼ ਦੇਖਣਾ ਪਸੰਦ ਆਏਗਾ। ਕਿਸੇ ਵੀ ਸਹਾਇਤਾ ਲਈ ਸਾਨੂੰ [email protected] ‘ਤੇ ਮੇਲ ਕਰੋ।