ਡੇਲੀਹੰਟ ਐਪ ਖੋਲ੍ਹੋ। ਖੱਬੇ ਕੋਨ ‘ਤੇ ਉੱਪਰ ਵੱਲ ਆਪਣੇ ਪ੍ਰੋਫਾਇਲ ‘ਤੇ ਕਲਿੱਕ ਕਰੋ। ਤਿੰਨ ਬਿੰਦੂਆ ‘ਤੇ ਕਲਿੱਕ ਕਰਕਨ ‘ਤੇ ਤੁਹਾਨੂੰ ਤਿੰਨ ਆੱਪਸ਼ਨ ਮਿਲਣਗੇ।

1. ਪ੍ਰੋਫਾਇਲ ਐਡਿਟ ਕਰੋ

2. ਪ੍ਰੋਫਾਇਲ ਸ਼ੇਅਰ ਕਰੋ 

3. ਪ੍ਰੋਫਾਇਲ ਦਾ ਲਿੰਕ ਕਾਪੀ ਕਰੋ  ‘ਪ੍ਰੋਫਾਇਲ ਐਡਿਟ ਕਰੋ’ ‘ਤੇ ਕਲਿੱਕ ਕਰੋ ਅਤੇ ਆਪਣਾ ਯੂਜ਼ਰ ਨੇਮ ਬਦਲੋ। ਕਿਰਪਾ ਕਰਕੇ ਧਿਆਨ ਰਹੇ ਕਿ ਤੁਸੀਂ ਆਪਣਾ ਯੂਜ਼ਰ ਨੇਮ 60 ਦਿਨਾਂ ਵਿੱਚ ਇਕ ਵਾਰ ਹੀ ਬਦਲ ਸਕਦੇ ਹੋ।