ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ 'Error 24' ਵਰਗੀ ਪਰੇਸ਼ਾਨੀ ਦਾ ਮਤਲਬ ਹੈ ਕਿ ਪਲੇ ਸਟੋਰ ਐਪ ਵਿੱਚ ਕੁਝ ਸਮੱਸਿਆਵਾਂ ਦੇ ਕਾਰਨ ਐਪਸ ਡਾਊਨਲੋਡ ਨਹੀਂ ਹੋ ਪਾਉਂਦੀਆਂ।

'Error 24' ਦੀ ਸਮੱਸਿਆ ਦੂਰ ਕਰਨ ਲਈ ਕੁਝ ਸਟੈਪਸ: 

ਸਟੈਪ- 1:

  ਸੈਟਿੰਗਸ ਵਿੱਚ ਜਾਓ >> “All Application”>>"Manage Application">> ਸਿਲੈਕਟ ਕਰੋ ‘‘ਗੂਗਲ ਪਲੇ ਸਟੋਰ’’ ਹੁਣ Force Stop>>Clear Data>>Clear Cacheਕਰੋ। ਇਸ ਤੋਂ ਬਾਅਦ ਐਪ ਨੂੰ ਦੁਬਾਰਾ ਡਾਊਨਲੋਡ ਕਰੋ ਜਾਂ ਅਪਡੇਟ ਕਰੋ।

ਸਟੈਪ- 2:

ਜੇ ਇਸ ਨਾਲ ਕੰਮ ਨਾ ਬਣੇ, ਤਾਂ ਸੈਟਿੰਗਸ ਵਿੱਚ ਜਾਓ>> ‘‘All’’>> ਸਿਲੈਕਟ ਕਰੋ ‘‘ਗੂਗਲ ਪਲੇ ਸਟੋਰ’’ >> Uninstall Updates ਕਰੋ।

ਹੁਣ ਦੁਬਾਰਾ “All” ਵਿੱਚ ਜਾਓ>> ਸਿਲੈਕਟ ਕਰੋ “Download Manager”>>Clear Data and Cache.

ਸਟੈਪ- 3:


'Error 24' ਨਾਲ ਜੁੜੀ ਹੋਰ ਜਾਣਕਾਰੀ ਲਈ ਹੇਠਾਂ ਦਿੱਤੇ ਗਏ ਲਿੰਕ ਨੂੰ ਵੀ ਦੇਖ ਸਕਦੇ ਹੋ:

ਜੇ ਇਹ ਸਮੱਸਿਆ ਅੱਗੇ ਵੀ ਜਾਰੀ ਰਹਿੰਦੀ ਹੈ, ਤਾਂ YourFriends@Dailyhunt.in ‘ਤੇ ਸਾਨੂੰ ਈਮੇਲ ਕਰੋ।