ਡੇਲੀਹੰਟ ਐਪ ਨੂੰ ਵੱਖ-ਵੱਖ ਮੋਬਾਇਲਸ ਦੇ ਵੱਖ-ਵੱਖ ਆਪਰੇਟਿੰਗ ਸਿਸਟਮ ‘ਤੇ ਟੈਸਟ ਕੀਤਾ ਗਿਆ ਹੈ। ਪਰ ਹਰ ਮੋਬਾਇਲ ਫੋਨ ਦੀ ਆਪਣੀ ਖਾਸੀਅਤ ਹੁੰਦੀ ਹੈ ਅਤੇ ਹੋ ਸਕਦਾ ਹੈ ਕਿ ਇਸ ਵਜ੍ਹਾ ਨਾਲ ਕਿਸੇ ਫੋਨ ‘ਤੇ ਸਾਡੀ ਐਪ ਨਹੀਂ ਖੁੱਲ੍ਹਦੀ ਜਾਂ ਕੰਮ ਨਹੀਂ ਕਰਦੀ।

ਜੇ ਤੁਹਾਡੇ ਫੋਨ ‘ਤੇ ਡੇਲੀਹੰਟ ਨਹੀਂ ਖੁੱਲ੍ਹਦਾ ਜਾਂ ਤੁਸੀਂ ਨਿਊਜ਼ ਆਰਟੀਕਲਸ ਨਹੀਂ ਪੜ੍ਹ ਪਾਉਂਦੇ ਜਾਂ ਫਿਰ ਹਮੇਸ਼ਾ ਲੋਡਿੰਗ ਸਿੰਬਲ ਹੀ ਦਿਖਾਈ ਦੇ ਰਿਹਾ ਹੋਵੇ, ਤਾਂ ਇਸਦੀ ਜਾਣਕਾਰੀ ਹੇਠਾਂ ਦਿੱਤੀ ਗਓ ਡਿਟੇਲਸ ਦੇ ਨਾਲ ਸਾਨੂੰ ਦਿਓ। ਤਾਂ ਕਿ ਅਸੀਂ ਇਹ ਪਤਾ ਲਗਾ ਸਕੀਏ ਕਿ ਕਿਤੇ ਇਹ ਸਮੱਸਿਆ ਫੋਨ ਨਾਲ ਸਬੰਧਿਤ ਤਾਂ ਨਹੀਂ ਹੈ। 

ਸਮੱਸਿਆ ਜਾਂ ਸਕ੍ਰੀਨਸ਼ਾੱਟ ਜਾਂ ਵੀਡਿਓ। ਆਪਣੇ ਬ੍ਰਾਊਜ਼ਰ ‘ਤੇ 'm.dailyhunt.in' ਬ੍ਰਾਊਜ਼ ਕਰੋ ਅਤੇ ਸਾਨੂੰ ਦੱਸੋ ਕਿ ਕੀ ਤੁਹਾਨੂੰ ਬ੍ਰਾਊਜ਼ਰ ਵਿੱਚ ਵੀ ਕੋਈ ਸਮੱਸਿਆ ਹੋ ਰਹੀ ਹੈ।


ਡੇਲੀਹੰਟ ਕਲਾਇੰਟ ਆਈਡੀ (ਜੋ ਕਿ ਹੈਲਪ ਸੈਕਸ਼ਨ ਵਿੱਚ ਅਬਾਉਟ ਅਸ ਦੇ ਤਹਿਤ ਉਪਲਬਧ ਹੈ) ਸਾਨੂੰ ਭੇਜੋ ਅਤੇ ਅਸੀਂ ਜਲਦ ਤੋਂ ਜਲਦ ਇਸਨੂੰ ਸੁਲਝਾਉਣ ਦੀ ਕੋਸ਼ਿਸ਼ ਕਰਾਂਗੇ।

ਸਾਡਾ ਈਮੇਲ ਆਈਡੀ ਹੈ [email protected]। ਅਸੀਂ ਜਾਣਦੇ ਹਾਂ ਕਿ ਇਹ ਲਿਸਟ ਥੋੜ੍ਹੀ ਲੰਬੀ ਹੈ ਪਰ ਇਸ ਨਾਲ ਸਾਨੂੰ ਇਸ ਸਮੱਸਿਆ ਨੂੰ ਜਲਦ ਤੋਂ ਜਲਦ ਸੁਲਝਾਉਣ ਵਿੱਚ ਮਦਦ ਮਿਲੇਗੀ।