ਅਜਿਹੀਆਂ ਕੁਝ ਸਥਿਤੀਆਂ ਦੀ ਵਜ੍ਹਾ ਨਾਲ ਇੱਕ ਜਾਂ ਇਸ ਤੋਂ ਵੱਧ ਆੱਪਸ਼ਨਜ਼ ਇਨੇਬਲ ਜਾਂ ਡਿਸੇਬਲ ਹੋਣ ਦੇ ਕਾਰਨ ਹੁੰਦਾ ਹੈ।
ਸਟੈਪ-1:
(a) ਫੋਨ ਦੀ ਸੈਟਿੰਗ ਵਿੱਚ ਜਾਓ>> ਐਪਸ ‘ਤੇ ਜਾਓ
(b)"Application List" ਸਿਲੈਕਟ ਕਰੋ
(c) 'All apps' ਸਿਲੈਕਟ ਕਰੋ ਅਤੇ ਡੇਲੀਹੰਟ ‘ਤੇ ਟੈਪ ਕਰੋ
(d) 'Notifications' ਸਿਲੈਕਟ ਕਰੋ
(e) "Allow Notification" ਅਤੇ "Allow Now” ਇਨੇਬਲ ਕਰੋ
(f) ਲਾੱਕ ਸਕ੍ਰੀਨ ਤੋਂ "Show all notification content" ਸਿਲੈਕਟ ਕਰੋ। ਜੇ ਉੱਪਰ ਦੇ ਸਾਰੇ ਸਟੈਪਸ ਇਨੇਬਲ ਕਰਨ ਦੇ ਬਾਵਜੂਦ ਤੁਹਾਨੂੰ ਨੋਟੀਫਿਕੇਸ਼ਨ ਨਹੀਂ ਮਿਲ ਰਹੀ, ਤਾਂ ਕਿਰਪਾ ਕਰਕੇ ਕਲਾਇੰਟ ਆਈਡੀ ਦੇ ਨਾਲ ਸਾਡੇ ਨਾਲ [email protected] ‘ਤੇ ਸੰਪਰਕ ਕਰੋ। ਨੋਟ: ਤੁਹਾਨੂੰ ਐਪ ਸੈਟਿੰਗ ਦੇ ਹੈਲਪ ਸੈਕਸ਼ਨ ਵਿੱਚ ਜਾ ਕੇ ‘ABOUT US’ ਵਿੱਚ ਕਲਾਇੰਟ ਆਈਡੀ ਮਿਲ ਜਾਵੇਗੀ।