ਹੇਠਾਂ ਦਿੱਤੇ ਗਏ ਸਟੈਪਸ ਦੀ ਮਦਦ ਨਾਲ ਪੋਸਟ ਕ੍ਰਿਏਟ ਕਰੋ https://dhcreator.dailyhunt.in/app/dashboard ‘ਤੇ ਲਾੱਗਿਨ ਕਰੋ

ਡੈਸ਼ਬੋਰਡ ਵਿੱਚ ਖੱਬੇ ਪਾਸੇ ਪੋਸਟ ‘ਤੇ ਕਲਿੱਕ ਕਰੋ

 ਡ੍ਰਾੱਪ ਡਾਊਨ ਲਿਸਟ ਵਿੱਚ ਤੁਹਾਨੂੰ ਦੋ ਆੱਪਸ਼ਨ ਦਿਖਣਗੇ –  

•        ਆਪਣੀ ਪੋਸਟ ਕ੍ਰਿਏਟ ਕਰੋ 

•        ਪੋਸਟ ਦਾ ਟਾਇਟਲ ਲਿਖੋ ਆਪਣਾ ਕਾਨਟੈਂਟ ਟਾਇਪ ਕਰੋ ਥੰਬਨੇਲ ਐਡ ਕਰੋ ਅਤੇ ਹੋਰ ਜ਼ਰੂਰੀ ਫੀਲਡ ਭਰੋ ਪਬਲਿਸ਼ ਬਟਨ ਦਬਾਓ ਕਿਸੇ ਸਹਾਇਤਾ ਜਾਂ ਜਾਣਕਾਰੀ ਲਈ ਸਾਨੂੰcreators@dailyhunt.in ‘ਤੇ ਲਿਖੋ।