DH ਕ੍ਰਿਏਟਰ ਪਲੇਟਫਾਰਮ ‘ਤੇ ਮਿਲਣ ਵਾਲੀ ਪੇਮੈਂਟ ਕੇਵਲ ਤੁਹਾਡੀ ਸ਼ਲਾਘਾ ਜਾਂ ਉਤਸਾਹ ਲਈ ਰਾਸ਼ੀ ਹੁੰਦੀ ਹੈ, ਜੋ ਤੁਹਾਡੀ ਮਿਹਨਤ, ਕਾਨਟੈਂਟ ਅਤੇ ਟੈਲੈਂਟ ‘ਤੇ ਆਧਾਰਿਤ ਹੁੰਦੀ ਹੈ। ਇਹ ਕੇਵਲ ਤੁਹਾਡੀ ਪੋਸਟ ਦੀ ਨਿਯਮਿਤਤਾ, ਕਾਨਟੈਂਟ ਦੇ ਸਾਰੋਕਾਰ (ਰੈਲੈਵੈਂਸ), ਸਹੀ ਹੈਸ਼ਟੈਗਸ/ਕੀਵਰਡ ਦਾ ਇਸਤੇਮਾਲ ਅਤੇ ਹੋਰ ਕੋਈ ਹੋਰ ਅਜਿਹੇ ਤੱਤਾਂ ‘ਤੇ ਆਧਾਰਿਤ ਹੁੰਦੀ ਹੈ ਜਿਸ ਨਾਲ ਤੁਹਾਨੂੰ ਬਿਹਤਰ ਐਂਗੇਜਮੈਂਟ ਅਤੇ ਵਿਉਜ਼ ਮਿਲ ਸਕਣ।

 ਕਿਰਪਾ ਕਰਕੇ ਧਿਆਨ ਦਿਓ ਕਿ ਅਸੀਂ ਕ੍ਰਿਏਟਰਸ ਨੂੰ ਕੋਈ ਨਿਸ਼ਚਿਤ ਰਕਮ ਦੇਣ ਦਾ ਵਾਅਦਾ ਨਹੀਂ ਕਰਦੇ। ਨਾ ਹੀ ਇਹ ਕੋਈ ਸੈਲਰੀ ਆਧਾਰਿਤ ਰੈਵਨਿਊ ਮਾਡਲ ਹੈ ਜਿੱਥੇ ਤੁਹਾਨੂੰ ਹਰ ਮਹੀਨੇ ਪੈਸੇ ਮਿਲਣਗੇ। 

ਕਿਸੇ ਵੀ ਸਹਾਇਤਾ/ਮਦਦ ਲਈ [email protected] ‘ਤੇ ਸਾਡੇ ਨਾਲ ਸੰਪਰਕ ਕਰੋ।