ਹਾਂ, ਆਸ-ਪਾਸ ਹੋਣ ਵਾਲੀਆਂ ਘਟਨਾਵਾਂ ਦੀ ਸੂਚਨਾ ਤੁਸੀਂ ਪ੍ਰਾਪਤ ਕਰ ਸਕਦੇ ਹੋ। ਜਦ ਵੀ ਕੋਈ ਮਹੱਤਵਪੂਰਨ ਜਾਂ ਗੰਭੀਰ ਘਟਨਾ ਹੁੰਦੀ ਹੈ ਤਾਂ ਅਸੀਂ ਉਸਦਾ ਨੋਟੀਫਿਕੇਸ਼ਨ ਭੇਜਦੇ ਹਾਂ। ਨੋਟੀਫਿਕੇਸ਼ਨ ਉਸੇ ਭਾਸ਼ਾ ਵਿੱਚ ਹੁੰਦਾ ਹੈ ਜਿਸ ਭਾਸ਼ਾ ਵਿੱਚ ਤੁਸੀਂ ਆਖਰੀ ਵਾਰ ਸਾਡੇ ਐਪ ਵਿੱਚ ਕੁਝ ਪੜ੍ਹਿਆ ਸੀ। ਜੇ ਤੁਹਾਡੀ ਕਿਸੇ ਅਜਿਹੀ ਭਾਸ਼ਾ ਵਿੱਚ ਨੋਟੀਫਿਕੇਸ਼ਨ ਆਉਂਦਾ ਹੈ, ਜੋ ਤੁਸੀਂ ਨਹੀਂ ਪੜ੍ਹਦੇ, ਤਾਂ ਅਸੀਂ ਆਪਣਾ ਕਲਾਇੰਟ ਆਈਡੀ (ਜੋ ਕਿ ਪ੍ਰੋਫਾਇਲ ਸੈਕਸ਼ਨ ਵਿੱਚ ਜਾ ਕੇ ਸੈਟਿੰਗਸ ਵਿੱਚ ਹੁੰਦਾ ਹੈ) YourFriends@Dailyhunt.in ‘ਤੇ  ਭੇਜ ਦਿਓ।